SUSE Linux 10.0 ਜਾਰੀ ਸੂਚਨਾ

Copyright © 2005 Novell, Inc.

ਇਹ ਜਾਰੀ ਸੂਚਨਾ ਹੇਠ ਦਿੱਤੇ ਵਿਸ਼ਿਆਂ ਬਾਰੇ ਹੈ:

ਇਸ ਸ਼ੁਰੂਆਤੀ ਦਸਤਾਵੇਜ਼ ਵਿੱਚ, ਇੰਸਟਾਲੇਸ਼ਨ ਅਤੇ ਸਧਾਰਨ ਸਿਸਟਮ ਸੰਰਚਨਾ ਬਾਰੇ ਜਾਣਕਾਰੀ ਹੈ। ਹਵਾਲਾ ਗਾਈਡ ਵਿੱਚ, ਸਿਸਟਮ ਸੰਰਚਨਾ ਨੂੰ ਵੇਰਵੇ ਸਾਹਿਤ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ, ਸਭ ਤੋਂ ਲਾਜ਼ਮੀ ਕਾਰਜਾਂ ਅਤੇ ਵੇਹੜੇ ਬਾਰੇ ਸਧਾਰਨ ਜਾਣਕਾਰੀ ਦਿੱਤੀ ਗਈ ਹੈ।

ਆਮ
  1. ਜਾਵਾ ਲਈ ਹੋਰ ਸਾਫ਼ਟਵੇਅਰ ਜੋੜਨੇ
  2. 64-ਬਿੱਟ ਪਲੇਟਫਾਰਮ ਉੱਤੇ ਇਲੈਪਸ ਦੀ ਵਰਤੋਂ (x86_64 ਅਤੇ AMD64)
  3. ਨਵੇਂ GeForce Graphics Cards (6x00) ਅਤੇ nv ਡਰਾਇਵਰ
ਅੱਪਡੇਟ
  1. N/A
ਇੰਸਟਾਲੇਸ਼ਨ
  1. N/A
ਤਕਨੀਕੀ
  1. PCMCIA
  2. su ਰਾਹੀਂ ਸੁਪਰ-ਉਪਭੋਗੀ ਬਣਨਾ
  3. ~/.i18n ਵਿੱਚ ਲੋਕੇਲ
  4. .xinitrc ਵਿੱਚ ਅੰਤਰ-ਕਾਰਜ ਸੰਚਾਰ ਲਈ D-BUS ਤਿਆਰੀ
  5. NTP-ਸਬੰਧਤ ਫਾਇਲ ਨਾਂ
  6. udev ਡਾਈਮੋਨ ਰਾਹੀਂ ਹਾਟਪਲੱਗ ਜੰਤਰਾਂ ਨੂੰ ਕੰਟਰੋਲ ਕਰਨਾ
  7. "sync" ਤੋਂ ਬਿਨਾਂ ਸਟੋਰੇਜ਼ ਜੰਤਰਾਂ ਨੂੰ ਮਾਉਂਟ ਕਰਨਾ

ਆਮ

ਜਾਵਾ ਲਈ ਹੋਰ ਸਾਫ਼ਟਵੇਅਰ ਜੋੜਨੇ

YaST ਇੰਸਟਾਲੇਸ਼ਨ ਸਰੋਤ ਮੈਡੀਊਲ ਦੀ ਵਰਤੋਂ ਕਰਕੇ, ਤੁਸੀਂ ਆਪਣੀ ਮੂਲ ਇੰਸਟਾਲੇਸ਼ਨ ਸਥਾਪਨ ਵਿੱਚ ਹੋਰ ਸਾਫਟਵੇਅਰ ਭੰਡਾਰ ਸ਼ਾਮਲ ਕਰ ਸਕਦੇ ਹੋ। ਇਹ ਫੀਚਰ ਤਾਂ ਬਹੁਤ ਹੀ ਲਾਭਦਾਇਕ ਹੈ, ਜੇਕਰ ਤੁਸੀਂ ਆਪਣੇ ਸਿਸਟਮ ਵਿੱਚ ਉਹ ਭਾਗਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹੋ, ਜੋ ਕਿ ਤੁਹਾਡੇ ਮਿਆਰੀ ਇੰਸਟਾਲੇਸ਼ਨ ਸਰੋਤ ਦਾ ਭਾਗ ਨਹੀਂ ਹੈ। ਉਦਾਹਰਨ ਲਈ, ਓਪਨਸੂਸੇ (openSUSE) ਓਪਨ ਸਰੋਤ ਸਾਫਟਵੇਅਰਾਂ ਤੱਕ ਹੀ ਸੀਮਿਤ ਹੈ, ਪਰ ਉਪਭੋਗੀ, ਜਿੰਨਾਂ ਨੂੰ ਜਾਵਾ ਅਤੇ ਜਾਵਾ ਉੱਤੇ ਨਿਰਭਰ ਪੈਕੇਜਾਂ ਦੀ ਲੋੜ ਹੈ, YaST ਵਿੱਚ \"inst-source-java\" ਭੰਡਾਰ ਸ਼ਾਮਲ ਕਰ ਸਕਦੇ ਹਨ ਅਤੇ ਉਹਨਾਂ ਪੈਕੇਜਾਂ ਨੂੰ ਇੰਸਟਾਲ ਕਰ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ http://www.opensuse.org/index.php/Additional_YaST_Package_Repositories ਨੂੰ ਵੇਖੋ।

64-ਬਿੱਟ ਪਲੇਟਫਾਰਮ ਉੱਤੇ ਇਲੈਪਸ ਦੀ ਵਰਤੋਂ (x86_64 ਅਤੇ AMD64)

Eclipse is included only in a 32-bit version so that it works together with our default java (java-1_4_2-sun), which is not available in a 64-bit version at all. If you want to use Eclipse with SUN Java 1.5.0, make sure that you also install the 32-bit version of java-1_5_0-sun and java-1_5_0-sun-devel.

To do this, open YaST, choose "Software"->"Software Management" and search for "java-1_5_0-sun". Select the packages "java-1_5_0-sun" and "java-1_5_0-sun-devel". For both packages, click the "Version" tab in the RPM description pane and select the i586 version.

ਨਵੇਂ GeForce Graphics Cards (6x00) ਅਤੇ nv ਡਰਾਇਵਰ

Currently, some new GeForce cards (6x00 series) can only be used without acceleration to avoid system lockup or graphics distortions. This issue is under investigation by SUSE and NVIDIA.

Some of these cards are configured with Option "ShadowFB" in the /etc/X11/xorg.conf device section. This setting disables acceleration, slowing down graphics output considerably. We cannot automatically detect for which graphics cards this setting is actually necessary. You must test it on your own by removing or commenting the option in /etc/X11/xorg.conf. However, if this test locks up your system, you must boot into runlevel 3 and revert the change.

We set this option only for cards we know to be affected by this problem. Other GeForce 6x00 based boards might be affected as well. If your system locks up and you do not see this option in the /etc/X11/xorg.conf device section, add it and restart the system.

If you experience only graphics distortion without Option "ShadowFB" but no system lockup, you can use both Option "XaaNoPixmapCache" and Option "XaaNoOffscreenPixmaps" in the /etc/X11/xorg.conf device section instead. This setting does not slow down the graphics output as much as Option "ShadowFB".

ਇੱਕ ਹੋਰ ਹੱਲ਼ ਹੈ ਕਿ NVIDIA ਤੋਂ ਪਰਾਪਤ ਬਾਈਨਰੀ ਡਰਾਇਵਰ ਇੰਸਟਾਲ ਕਰਨਾ।, ਜੋ ਕਿ ਪਰਭਾਵਿਤ ਨਹੀਂ ਕਰਦਾ ਜਾਪਦਾ। ਇਸ ਡਰਾਇਵਰ ਨੂੰ ਇੰਸਟਾਲ ਕਰਨ ਲਈ YaST ਆਨਲਾਇਨ ਅੱਪਡੇਟ (YOU) ਦੀ ਵਰਤੋਂ ਕਰੋ।

ਅੱਪਡੇਟ

N/A

ਕੋਈ ਮੁੱਦਾ ਨਹੀਂ ਹੈ।

ਇੰਸਟਾਲੇਸ਼ਨ

ਇੰਸਟਾਲੇਸ਼ਨਬਾਰੇ ਜਾਣਕਾਰੀ ਸ਼ੁਰੂਆਤੀ ਗਾਈਡ ਵਿੱਚ ਹੈ।

N/A

ਕੋਈ ਜਾਣਿਆ ਮੁੱਦਾ ਨਹੀਂ

ਤਕਨੀਕੀ

PCMCIA

cardmgr no longer manages PC cards. Instead, as with Cardbus cards and other subsystems, a kernel module manages them. All necessary actions are executed by hotplug. The pcmcia start script has been removed and cardctl is replaced by pccardctl. For more information, see /usr/share/doc/packages/pcmciautils/README.SUSE.

su ਰਾਹੀਂ ਸੁਪਰ-ਉਪਭੋਗੀ ਬਣਨਾ

By default, calling su to become root does not set the PATH for root. Either call su - to start a login shell with the complete environment for root or set ALWAYS_SET_PATH to yes in /etc/default/su if you want to change the default behavior of su.

~/.i18n ਵਿੱਚ ਲੋਕੇਲ

ਜੇਕਰ ਤੁਹਾਨੂੰ ਲੋਕੇਲ ਸਿਸਟਮ ਮੂਲ ਨਾਲ ਤਸੱਲੀ ਨਹੀਂ ਹੈ, ਤਾਂ ~/.i18n ਵਿੱਚ ਤਬਦੀਲੀ ਕਰੋ। ~/.i18n ਵਿੱਚ ਮੌਜੂਦ ਇੰਦਰਾਜ਼ ਸਿਸਟਮ ਮੂਲ /etc/sysconfig/language ਨੂੰ ਅਣਡਿੱਠਾ ਕਰ ਦਿੰਦੇ ਹਨ। ਇਹੀ ਸਿਸਟਮ ਮੁੱਲ ਵਰਤੋਂ, ਪਰ ਬਿਨਾਂ RC_ ਨਾਂ ਅਗੇਤਰ ਤੋਂ ਬਿਨਾਂ, ਜਿਵੇਂ ਕਿ RC_LANG ਦੀ ਬਜਾਏ LANG ਹੋਵੇਗਾ। ਹੋਰ ਵਧੇਰੇ ਜਾਣਕਾਰੀ ਲਈ ਹਵਾਲਾ ਦਸਤਾਵੇਜ਼ ਵਿੱਚ "Language and Country-Specific Settings" ਨੂੰ ਵੇਖੋ।

.xinitrc ਵਿੱਚ ਅੰਤਰ-ਕਾਰਜ ਸੰਚਾਰ ਲਈ D-BUS ਤਿਆਰੀ

Many applications now rely on D-BUS for interprocess communication (IPC). Calling dbus-launch starts dbus-daemon. The systemwide /etc/X11/xinit/xinitrc uses dbus-launch to start the window manger.

ਜੇਕਰ ਤੁਹਾਡੇ ਕੋਲ ਇੱਕ ਸਥਾਨਕ ~/.xinitrc ਫਾਇਲ ਹੈ ਤਾਂ, ਤੁਹਾਨੂੰ ਇਸ ਦੇ ਮੁਤਾਬਕ ਤਬਦੀਲੀ ਕਰਨੀ ਚਾਹੀਦੀ ਹੈ। ਨਹੀਂ ਤਾਂ beagle ਜਾਂ banshee ਅਸਫ਼ਲ ਹੋ ਸਕਦੇ ਹਨ। ਆਪਣੀ ਪੁਰਾਣੀ ~/.xinitrc ਨੂੰ ਸੰਭਾਲੋ। ਤਦ ਨਵੇਂ ਫਾਇਲ ਨਮੂਨੇ ਨੂੰ ਆਪਣੀ ਘਰ ਡਾਇਰੈਕਟਰੀ ਵਿੱਚ ਨਕਲ ਇੰਞ ਕਰੋ:

cp /etc/skel/.xinitrc.template ~/.xinitrc

ਅੰਤ ਵਿੱਚ ਸੰਭਾਲੀ .xinitrc ਤੋਂ ਆਪਣੀ ਲੋੜ ਮੁਤਾਬਕ ਜੋੜੋ

NTP-ਸਬੰਧਤ ਫਾਇਲ ਨਾਂ

LSB (ਲੀਨਕਸ ਸਟੈਂਡਰਡ ਬੇਸ) ਨਾਲ ਅਨੁਕੂਲਤਾ ਬਣਾਉਣ ਲਈ, ਬਹੁਤ ਸਾਰੀਆਂ ਸੰਰਚਨਾ ਫਾਇਲਾਂ ਅਤੇ init ਸਕਰਿਪਟ ਦੇ ਨਾਂ xntp ਤੋਂ ntp ਕਰ ਦਿੱਤੇ ਗਏ ਹਨ। ਨਵੇਂ ਫਾਇਲ ਨਾਂ ਹਨ::

/etc/slp.reg.d/ntp.reg

/etc/init.d/ntp

/etc/logrotate.d/ntp

/usr/sbin/rcntp

/etc/sysconfig/ntp

udev ਡਾਈਮੋਨ ਰਾਹੀਂ ਹਾਟਪਲੱਗ ਜੰਤਰਾਂ ਨੂੰ ਕੰਟਰੋਲ ਕਰਨਾ

ਹਾਟ-ਪਲੱਗ ਘਟਨਾਵਾਂ ਨੂੰ ਪੂਰੀ ਤਰਾਂ udev ਡਾਈਮੋਨ (udevd) ਰਾਹੀਂ ਹੀ ਕੰਟਰੋਲ ਕੀਤਾ ਜਾਦਾ ਹੈ। ਅਸੀਂ ਘਟਨਾ ਮਲਟੀਪਲੈਕਸਰ ਸਿਸਟਮ ਨੂੰ /etc/hotplug.d ਅਤੇ /etc/dev.d ਵਿੱਚ ਹੋਰ ਵਰਤੋਂ ਅਧੀਨ ਨਹੀਂ ਰੱਖ ਰਹੇ ਹਾਂ। ਇਸ ਦੀ ਬਜਾਏ udevd ਸਭ ਹਾਟ-ਪਲੱਗ ਸਹਾਇਕ ਸੰਦਾਂ ਨੂੰ ਸਿੱਧਾ ਹੀ ਸੱਦ ਸਕਦੀ ਹੈ, ਜੋ ਕਿ ਇਸ ਦੇ ਨਿਯਮਾਂਮੁਤਾਬਕ ਹੈ। udev ਨਿਯਮ ਅਤੇ ਸਹਾਇਕ ਸੰਦ udev ਅਤੇ ਹੋਰ ਕਈ ਪੈਕੇਜਾਂ ਹੀ ਉਪਲੱਬਧ ਕਰਵਾਇਆ ਜਾਦਾ ਹੈ।

"sync" ਤੋਂ ਬਿਨਾਂ ਸਟੋਰੇਜ਼ ਜੰਤਰਾਂ ਨੂੰ ਮਾਉਂਟ ਕਰਨਾ

ਜੇਕਰ USB ਸਟੋਰੇਜ਼ ਜੰਤਰ, ਜਿਵੇਂ ਕਿ USB ਛੜ ਜਾਂ USB ਜੰਤਰ ਡਰਾਇਵ, ਲਈ ਲਿਖਣਾ ਹੌਲੀ ਹੈ ਜਾਂ ਤੁਸੀਂ ਇਹਨਾਂ ਜੰਤਰਾਂ ਉੱਤੇ ਲਿਖਣ ਨੂੰ ਸਮਕਾਲੀ ਨਹੀਂ ਕਰਨਾ ਚਾਹੁੰਦੇ ਹੋ ਤਾਂ, sync mount ਮਾਊਂਟ ਨੂੰ ਅਯੋਗ ਕਰ ਦਿਓ।

  1. 90-storage-nosync.fdi ਨਾਂ ਦੀ ਫਾਇਲ ਬਣਾਓ ਅਤੇ ਉਸ ਵਿੱਚ ਇਹ ਲਿਖੋ:

    <?xml version="1.0" encoding="ISO-8859-1"?>

    <deviceinfo version="0.2">

    <device>

    <!-- disable sync for mount -->

    <match key="block.is_volume" bool="true">

    <match key="volume.fsusage" string="filesystem">

    <match key="volume.uuid" string="UUID">

    <merge key="volume.policy.mount_option.sync" type="bool">false</merge>

    </match>

    </match>

    </match>

    </device>

    </deviceinfo>

  2. <match key="volume.uuid" string="==UUID=="> ਸਤਰ ਨੂੰ ਆਪਣੇ ਜੰਤਰ ਅਨੁਸਾਰ ਠੀਕ ਕਰੋ। volume.uuid ਪਰਾਪਤ ਕਰਨ ਲਈ lshal ਚਲਾਉ ਅਤੇ ==UUID== ਦੀ ਬਜਾਏ ID ਦਿਓ।

  3. 90-storage-nosync.fdi ਨੂੰ ਇਸ ਡਾਇਰੈਕਟਰੀ ਵਿੱਚ ਨਕਲ ਕਰੋ:

    cp 90-storage-nosync.fdi /usr/share/hal/fdi/policy/20thirdparty

  4. HAL ਸੇਵਾ ਨੂੰ rchal restart ਨਾਲ ਮੁੜ-ਚਲਾਓ